Saturday, July 25, 2015

Kanwal Speaks - July 25, 2015 at 05:43PM

ਪਰਕਰਮਾ ਦੀ ਬੇਰੀ 'ਤੇ ਬੈਠੀ ਨਿੱਕੀ ਚਿੜੀ ਨੇ ਦੱਸਿਅਾ ਕਿ ਗੁਰਦੁਅਾਰਾ ਕਮੇਟੀ ਦੇ ੲਿਕ "ੳੁੱਚ-ਗੋਤੀੲੇ" ਸਕੱਤਰ ਨੂੰ ਰੰਗਲੇ ਦੁਪਹਿਰੇ ਤੇ ਰਾਤਾਂ ਦਾ ਖ਼ੂਬ ਸ਼ੌਂਕ ਹੈ, ਸੋ ਜਿਹਨਾਂ ਕਿਰਦਾਰਹੀਣ ਕਰਮਚਾਰੀ ਬੀਬੀਅਾਂ ਨੂੰ ਹੋਰ ਕਿਤੋਂ ਕੋੲੀ ਵੀ ਢੋੲੀ ਨਹੀਂ ਮਿਲਦੀ ਸੁਣਿਅਾ ਹੈ ੳੁਹ ਸਿੰਘ-ਸਾਹਿਬ ਦੀ ਅਦੁੱਤੀ ਕਿਰਪਾ ਦੀਅਾਂ ਪਾਤਰ ਬਣਨ ਲੲੀ ਸਰਾਵਾਂ ਦੇ ਕਮਰਿਅਾਂ ਵਿੱਚ ਮੌਜੂਦ ਵਿਸ਼ੇਸ਼ "ਵਾਤਾਨੁਕੂਲਿਤ" ਭੋਰਿਅਾਂ ਵਿੱਚ ਕਦੇ ਦੁਪਹਿਰਾ ਤੇ ਕਦੇ ਰਾਤ ਦੀ ਚੌਂਕੀ ਭਰ ਕੇ ਅਾਪਣੀ ਸੁਰੱਖਿਅਾ ਅਤੇ ਵਿਤੀ ਖੁਸ਼ਹਾਲੀ ਦੀਅਾਂ ਸਭ ਮਨੋਕਾਮਨਾਵਾਂ ਸਿੱਧ ਕਰਦੀਅਾਂ ਹਨ ...
by अहं सत्य

Join at
Facebook

No comments:

Post a Comment