Saturday, August 22, 2015

Kanwal Speaks - August 22, 2015 at 07:19PM

ਮਿਲ ਗਿਅਾ ੲੇਂ ਤੂੰ ਪਰ ਤਲਾਸ਼ ਅਜੇ ਵੀ ਜਾਰੀ ੲੇ, ਸੱਧਰਾਂ ਤਾਂਘਾਂ ਦਾ ਨਾੲਿਕ ਹਕੀਕਤ 'ਤੇ ਭਾਰੀ ੲੇ । ਮੰਜ਼ਿਲ ਵੀ ਕਿੱਦਾਂ ਬਣੇ ਅਾਖ਼ਰੀ ਪੜਾਅ ੳੁਸਦਾ, ਹਰ ਸਾਹ ਕੰਵਲ ਜਿਸਦੇ ਵੱਸਦੀ ੳੁਡਾਰੀ ੲੇ । #ਕੰਵਲ
by अहं सत्य

Join at
Facebook

No comments:

Post a Comment