Sunday, November 22, 2015

Kanwal Speaks - November 22, 2015 at 06:48PM

ਥੱਪੜ ਇਹ ਮਜ਼ਲੂਮ ਦਾ ਕੰਵਲ, ਤੱਕ ਅਸਮਾਨਾਂ ਦੇ, ਪਹੁੰਚਦੀ ਏ ਗੂੰਜ ਇਹਦੀ, ਤਾਜ ਤਖ਼ਤ ਮੁਲਕ ਮਲਕੀਅਤ, ਕੰਬਣ ਧੁਰ ਸਭ, ਇਹਦੇ ਇੱਕ ਵਾਰ ਦੇ ਨਾਲ | #ਕੰਵਲ
by अहं सत्य

Join at
Facebook

No comments:

Post a Comment