Sunday, January 31, 2016

Kanwal Speaks - January 31, 2016 at 09:22PM

ਅਾਪਣੇ-ਅਾਪ ਨੂੰ ਸਿਅਾਣੇ-ਬਿਅਾਣੇ ਸਮਾਜਵਾਦੀ, ਅਾਰਥਿਕ ਬਰਾਬਰਤਾਵਾਦੀ, ਵਰਗ-ਰਹਿਤ ਸਮਾਜ ਦੇ ਮੁੱਦੲੀ, ਪ੍ਰੋਲੋਟੇਰੀਅਨ ਵਿਚਾਰਕ, ਬੁਰਜੂਅਾ-ਪ੍ਰਬੰਧ ਵਿਰੋਧੀ ਅਤੇ ੲਿੰਕਲਾਬੀ ਕਹਾੳੁਂਦੇ ਬੰਦੇ ੲਿਸ ਪੂੰਜੀਵਾਦ ਦੇ ਅਲਫ਼-ਨੰਗੇ ਨਾਚ ਬਨਾਮ ਕ੍ਰਿਕਟ ਨੂੰ ਅਾਖ਼ਰ ਬਰਦਾਸ਼ਤ ਕਿਸ ਤਰ੍ਹਾਂ ਕਰ ਲੈਂਦੇ ਹਨ ? ਜਾਂ ਫੇਰ ੲਿਹ ਮੰਨ ਲੲੀੲੇ ਕਿ ੲਿਹ ਸਾਰੀ ਦੀ ਸਾਰੀ ਦੋਗਲੀ, ਚਗਲੀ, ਬੌਧਿਕ-ਅਪਾਹਜ ਅਤੇ ਵਿਕਾੳੂ ਜਿਣਸ ਹੈ, ਜੋ ਸਿਰਫ਼ ਜ਼ੁਬਾਨੀ ਤੇ ਕਲ਼ਮੀ ਮੈਥੁਨ ਕਰਨ ਦੀ ਸਮਰੱਥਾ ਹੀ ਰੱਖਦੀ ਹੈ, ੳੁਸ ਤੋਂ ਵੱਧ ਕੁਝ ਨਹੀਂ ? #ਕੰਵਲ
by अहं सत्य

Join at
Facebook

No comments:

Post a Comment