ਜੇਕਰ ਕੋੲੀ ਕਲਾਤਮਕ ਪ੍ਰਗਟਾਵਾ ਵਿਚਾਰਕ ਪੱਧਰ 'ਤੇ ਝੰਝੋੜ ਜਾੲੇ ਜਾਂ ਕੁਝ ਸੋਚਣ ਲੲੀ ਮਜਬੂਰ ਕਰ ਜਾੲੇ ੲਿਹੋ ੳੁਸਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ, ੳੁਸਤੋਂ ਅਗਾਂਹ ਦੀ ਵਾਟ ਤਾਂ ਸਿਰਫ਼ ਮਨੁੱਖਾਂ ਅਤੇ ਸਮਾਜ ਦੇ ਅਾਪਣੇ ਕਿਰਦਾਰ ਅਤੇ ੲਿੱਛਾਸ਼ਕਤੀ 'ਤੇ ਹੀ ਨਿਰਭਰ ਕਰਦੀ ਹੈ । #ਕੰਵਲ
by अहं सत्य
Join at
Facebook
No comments:
Post a Comment