Saturday, November 4, 2017

Kanwal Speaks - November 04, 2017 at 08:24PM

ਦਿਵਾਲੀ 'ਤੇ ਜਿਹੜੀ ਕਸਰ ਰਹਿ ਗਈ ਸੀ ਕਰ ਦਿਓ ੳੁਹ ਗੁਰਪੁਰਬ 'ਤੇ ਪੂਰੀ, ਫ਼ੂਕ-ਫ਼ੂਕ ਕੇ ਪਟਾਖੇ ... ਬਾਬਾ ਗੁਰੂ ਨਾਨਕ ਤਾਂ ਬਉਰਾਨਾ ਸੀ ਜੋ ਗਾਉਂਦਾ ਸੀ: ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ ।। ਸਿਆਣੇ ਤਾਂ ਹੁਣ ਜੰਮੇ ਹਨ, ਪਵਣ, ਪਾਣੀ ਤੇ ਧਰਤ ਨੂੰ ਗੰਧਲਾ ਕਰ ਆਪਣੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਤ ਸਹੇੜਦੇ !!
by अहं सत्य

Join at
Facebook

No comments:

Post a Comment