ਅਧਿਆਤਮ = ਅਧਿਐਨ + ਆਤਮ :
ਆਪਣੇ ਆਤਮੇ ਦੀ ਹੋਂਦ, ਉਗਮ ਦੇ ਕਾਰਨ ਤੇ ਕਾਰਕ ਅਤੇ ਇਸ ਹਸਤੀ ਵਿੱਚ ਪ੍ਰਾਣ ਅਤੇ ਵਿਚਾਰ ਫ਼ੂੰਕਣ ਵਾਲੇ ਮੂਲ ਦਾ, ਸਵੈ-ਅਧਿਐਨ, ਨਿਰਲੇਪ-ਪੜਚੋਲ, ਵਿਸ਼ਲੇਸ਼ਣ ਅਤੇ ਚਿੰਤਨ, ਜੋ ਰਚਨਾ ਅਤੇ ਰਚਨਹਾਰੇ ਦੇ ਖੇਲ੍ਹ ਦੇ ਰਹੱਸ ਨੂੰ ਹਰ ਜ਼ਰ੍ਰੇ ਅਤੇ ਸਮਪੂਰਨ ਪਸਾਰੇ ਵਿੱਚ ਇੱਕ ਸਮਾਨ ਸੁਭਾਇਮਾਨ ਅਨੁਭਵ ਕਰ ਕੇ ਵਿਗਸਦਾ ਅਤੇ ਵਿਸਮਾਦੁ ਨੂੰ ਮਾਣਦਾ ਹੈ, ਹੀ ਅਸਲ ਅਧਿਆਤਮ ਹੈ |
#ਕੰਵਲ
by Kawaldeep Singh
Join at
No comments:
Post a Comment