Friday, November 7, 2014

Kanwal Speaks - November 07, 2014 at 07:24PM

ਧਰਮ ਦਾ ਧੰਦਾ ?  

ਵੈਸੇ ਤਾਂ ਉਹ ਆਪਣੇ ਹਰ ਵਿਆਖਿਆਨ ਵਿੱਚ ਗਲ ਵਿੱਚ ਬਗਲੀ ਪਾ ਕੇ ਕਿਰਤੀਆਂ ਨੂੰ ਮਾਇਆ ਦੀ ਖੇਡ ਵਿੱਚ ਗਲਤਾਨ ਹੋਣ ਤੋਂ ਬਚਣ ਦੀ ਸਿੱਖਿਆ ਦੇਣ ਲਈ ਬਾਹਾਂ ਉਲਾਰ-੨ ਕੇ ਕੂਕਾਂ ਮਾਰਦੇ ਹਨ ਪਰ ਹੈਰਾਨੀ ਹੈ ਕਿ ਇਹਨਾਂ ਹੀ ਕਿਰਤੀਆਂ ਦੇ ਆਪਣੀਆਂ ਜੇਬ੍ਹਾਂ ਵੱਲ ਜਾਂਦੇ ਹੱਥ ਕੁੱਝ ਖੈਰਾਤ ਮਿਲਣ ਦੀ ਆਸ ਵਿੱਚ ਵਾਰ-੨ ਉਹਨਾਂ ਦੀਆਂ ਲਾਰਾਂ ਟਪਕਾ ਜਾਂਦੇ ਹਨ ! 

by Kawaldeep Singh



Join at

Facebook

No comments:

Post a Comment