Saturday, January 31, 2015

Kanwal Speaks - February 01, 2015 at 01:08AM

ਅਰਾਜਕ ਵੱਖਵਾਦ ਅਤੇ ਫ਼ਾਸੀਵਾਦ ਬਨਾਮ ਦੰਭੀ-ਰਾਸ਼ਟਰਵਾਦ ਮੂਰਖਤਾ ਦੇ ਮੂਲ-ਤੱਤ ਤੋਂ ਢਲੇ ਇੱਕੋ ਹੀ ਸਿੱਕੇ ਦੇ ਬਸ ਪੁੱਠੇ-ਸਿੱਧੇ ਪਾਸੇ ਹਨ; ਇਹਨਾਂ ਦਾ ਇੱਕ ਦੂਜੇ ਪ੍ਰਤੀ ਵਿਰੋਧ ਮਹਿਜ਼ ਕੋਰਾ ਵਿਖਾਵਾ ਹੈ, ਜਦਕਿ ਦੋਹਾਂ ਦਾ ਹੀ ਅਸਲ ਨਿਸ਼ਾਨਾ ਸਿਰਫ਼ ਤੇ ਸਿਰਫ਼ ਮਾਨਵਤਾਵਾਦੀ ਵਿਚਾਰਧਾਰਾ ਹੈ | #ਕੰਵਲ

by अहं सत्य



Join at

Facebook

No comments:

Post a Comment