Saturday, January 17, 2015

Kanwal Speaks - January 18, 2015 at 11:36AM

ਦੁਨਿਆਵੀ ਜੀਵਨ-ਸਾਥੀ ਨਾਲ ਧਰੋਹ ਕਮਾਉਣ ਵਾਲੀਆਂ ਜੀਵ-ਇਸਤਰੀਆਂ ਕਦੇ ਵੀ ਸਦੀਵੀ ਹੋਂਦ ਦੇ ਮਾਲਕ ਪ੍ਰਭੂ-ਪਤੀ ਦੀ ਹੋਂਦ ਦੇ ਸਮੁੱਚੀ ਖਲਕਤ ਵਿੱਚ ਹਾਦਰ-ਨਾਦਰ ਪ੍ਰਤੱਖ ਝਲਕਾਰੇ ਦੇ ਅਗੰਮੀ ਅਨੁਭਵ ਨੂੰ ਮਾਣਨ ਦਾ ਸਮਰੱਥ ਨਹੀਂ ਰੱਖ ਸਕਦੀਆਂ । #ਕੰਵਲ

by अहं सत्य



Join at

Facebook

No comments:

Post a Comment