Friday, February 13, 2015

Kanwal Speaks - February 14, 2015 at 12:02AM

ਧਰਮ ਦਾ ਸੰਸਥਾਈਕਰਣ ਅਸਲ ਵਿੱਚ ਉਸ ਵਿਚਲੇ ਅਧਿਆਤਮ-ਤੱਤ ਦੀ ਮੌਤ ਦਾ ਸੂਚਕ ਹੈ ਜੋ ਉਸਦੇ ਸਭਨੀਂ ਕੂਟਾਂ ਵਿੱਚ ਖੁਸ਼ਬੋਈ ਖਿਲੇਰ ਸਕਣ ਦੇ ਸਮਰੱਥ ਸੁਹਜ ਫੁੱਲਮਈ ਗੁਣਾਂ ਦਾ ਨਾਸ਼ ਕਰ ਕੇ ਉਸਨੂੰ ਸਿਰਫ਼ ਤੇ ਸਿਰਫ਼ ਇੱਕ ਸੜ੍ਹਿਆਂਦ ਮਾਰਦੇ ਕੂੜ੍ਹੇ ਦੇ ਢੇਰ ਵਿੱਚ ਤਬਦੀਲ ਕਰ ਕੇ ਰੱਖ ਦਿੰਦਾ ਹੈ | #ਕੰਵਲ

by अहं सत्य



Join at

Facebook

No comments:

Post a Comment