Friday, February 13, 2015

Kanwal Speaks - February 14, 2015 at 12:29AM

ਕਿਸੇ ਨਵੀਨ ਧਰਮ-ਸਿਧਾਂਤ ਦਾ ਜਨਮ ਸਿਰਫ਼ ਪੁਰਾਣੀਆਂ ਧਾਰਾਵਾਂ ਦੇ ਅਵਰੁੱਧ ਹੋਣ ਦੇ ਪ੍ਰਤਿਵਾਦ ਵਿੱਚ ਨਵੀਂ ਨਿਰੰਤਰ ਗਤੀਸ਼ੀਲ ਧਾਰਾ ਦੇ ਉਗਮ ਵਜੋਂ ਹੀ ਹੁੰਦਾ ਹੈ; ਜੇਕਰ ਸਮੇਂ ਦੇ ਨਾਲ ਇਸ ਨਵੀਂ ਧਾਰਾ ਵਿੱਚ ਉਸੇ ਤਰ੍ਹਾਂ ਹੀ ਵਿਚਾਰਕ-ਖੜ੍ਹੋਤ ਆ ਜਾਵੇ ਤਾਂ ਇਸਦੀ ਸਾਰੀ ਸਾਰਥਕਤਾ ਵੀ ਆਪਣੇ ਪੁਰਾਣੇ ਪ੍ਰਤੀਰੂਪਾਂ ਵਾਂਗ ਹੀ ਸਮਾਪਤ ਹੋ ਜਾਂਦੀ ਹੈ | #ਕੰਵਲ

by अहं सत्य



Join at

Facebook

No comments:

Post a Comment