ਸਧਾਰਨ ਮਨੁੱਖ ਕਦੇ ਵੀ ਆਪਣੇ ਆਦਰਸ਼-ਪੁਰਖ ਦਾ ਆਮ ਜਿਹੀਆਂ ਮਾਨਵੀ-ਕਮਜ਼ੋਰੀਆਂ ਵਾਲਾ ਇਨਸਾਨ ਹੋਣਾ ਬਰਦਾਸ਼ਤ ਜਾਂ ਪਸੰਦ ਨਹੀਂ ਕਰ ਸਕਦੇ; ਨਾਸ਼ਮਾਨ ਸਰੀਰ ਨੂੰ ਉਸਦੇ ਪੂਰੇ ਪਰਿਪੇਖ ਵਿੱਚ, ਬਿਨਾ ਲਾਗ-ਲਪੇਟ, ਸਮੁੱਚੇ ਗੁਣ-ਦੋਸ਼ ਸਹਿਤ ਅਪਣਾਉਣ ਦਾ ਕਦੇ ਮਾਦਾ ਹੀ ਨਹੀਂ ਰੱਖ ਸਕਦੇੇ, ਕਿਉਂਕਿ ਉਹਨਾਂ ਨੂੰ ਤਾਂ ਆਪਣੀਆਂ ਖ਼ੁਦ ਦੀਆਂ ਅੰਦਰੂਨੀ ਕਮਜ਼ੋਰੀਆਂ ਦੇ ਮਾਨਸਿਕ ਭਾਰ ਨੂੰ ਹੌਲਾ ਕਰਨ ਵਾਸਤੇ ਹਮੇਸ਼ਾ ਹੀ ਅਜਿਹਾ ਨਾਇਕ ਚਾਹੀਦਾ ਹੁੰਦਾ ਹੈ ਜਿਸਦੇਦੀ ਜ਼ਿੰਦਗੀ ਦਾ ਕੋਈ ਵੀ ਪੱਖ ਆਮ-ਮਨੁੱਖ ਦੀਆਂ ਜੀਵਨ-ਮਜਬੂਰੀਆਂ ਅਤੇ ਵਿਵਹਾਰਿਕ-ਸੀਮਾਂਵਾਂ ਦੇ ਬੰਧਨਾਂ ਤੋਂ ਹਰ ਪੱਖੋਂ ਬਾਹਰਾ ਅਤੇ ਮਿਥਿਹਾਸਿਕ ਪੱਧਰ ਤੱਕ ਅਸੀਮ-ਅਪਾਰ ਹੋਵੇ ... #ਕੰਵਲ
by अहं सत्य
Join at
Facebook
by अहं सत्य
Join at
No comments:
Post a Comment