Saturday, March 28, 2015

Kanwal Speaks - March 29, 2015 at 01:06AM

ਧੋਖੇਬਾਜ਼ੀ ਦੀ ਵੀ ਇੱਕ ਹੱਦ ਹੁੰਦੀ ਹੈ ਯ਼ਾਰ ! ਹੁਣ ਤਾਂ ਖੂਹਾਂ ਵਿੱਚ ਲਾਲ-ਦਵਾਈ ਪਾਣ ਵਾਲੇ ਅਤੇ ਪਰਿਵਾਰ ਨਿਯੋਜਨ ਦਾ "ਸਮਾਨ" ਤੇ ਢਿੱਡ ਦੇ ਕੀੜੇ ਮਾਰਨ ਵਾਲੀਆਂ ਦਵਾਈਆਂ ਘਰ-ਘਰ ਜਾ ਕੇ ਸਰਕਾਰੀ ਤੌਰ ਮੁਫ਼ਤ ਵੰਡਣ ਵਾਲੇ ਡਿਸਪੈਂਸਰੀਆਂ ਦੇ ਸੈਨੇਟਰੀ ਕਰਮਚਾਰੀ ਵੀ ਖ਼ੁਦ ਨੂੰ ਐਮ.ਬੀ.ਬੀ.ਐੱਸ. ਡਾਕਟਰ, ਐੱਸ.ਐਮ.ਓ. ਤੇ ਪਤਾ ਨੀ ਕੀ-ਕੀ ਡਿੱਗਰੀਧਾਰੀ ਲਿਖੀ ਫਿਰਦੇ ਨੇ ?? ਫ਼ੇਰ ਸੌ-ਸੌ ਪਾਪੜ, ਝੂਠ-ਦਰ-ਝੂਠ, ਇੱਕ ਫੜ੍ਹ ਨੂੰ ਕੱਜਣ ਲਈ !! ਜਮ੍ਹਾਂ ਈ ਲਾਹਨਤ ਕੀਤੀ ਹੋਈ ਪਈ ਹੈ ਧਰਮ ਦੇ ਚੋਗੇ ਥੱਲੇ ...

by अहं सत्य



Join at

Facebook

No comments:

Post a Comment