Monday, April 20, 2015

Kanwal Speaks - April 20, 2015 at 06:14PM

ਬਾਬੇ ਨਾਨਕ ਜਿਹੇ ਜ਼ਮੀਨ ਨਾਲ ਜੁੜੇ ਕਿਰਤੀ ਅਤੇ ਬਰਾਬਰਤਾ, ਸੱਭੇ-ਸਾਂਝੀਵਾਲ ਤੇ ਹਲੇਮੀ-ਰਾਜ ਦੇ ਸਿਧਾਂਤ ਦੇ ਅਗੰਮੀ ਅਲੰਬਰਦਾਰ ਦਾ ਜੇ ਕੋਈ ਸਭ ਤੋਂ ਵੱਡਾ ਨਿਰਾਦਰ ਹੋ ਸਕਦਾ ਹੈ ਤਾਂ ਉਹ ਹੈ ਉਸਦੇ ਨਾਮ ਤੇ ਉਸਾਰੇ ਗਏ ਘਰਾਂ ਨੂੰ ਸੋਨੇ, ਚਾਂਦੀ ਅਤੇ ਕੀਮਤੀ ਪੱਥਰਾਂ ਨਾਲ ਲੱਦਣਾ ਅਤੇ ਕੂੜ੍ਹ ਰੂਪੀ ਦਿਖਾਵੇ ਦੇ ਅਡੰਬਰ ਨੂੰ ਉਸਦੇ ਨਾਮ ਉੱਪਰ ਥੋਪ ਕੇ ਬਾਬੇ ਦੀ ਮਨੁੱਖਤਾਵਾਦੀ ਸੋਚ ਅਤੇ ਇੱਕ ਓਅੰਕਾਰੀ ਸੰਕਲਪ ਦਾ ਹਮੇਸ਼ਾ ਵਾਸਤੇ ਭੋਗ ਪਾ ਦੇਣਾ, ਜਿਹਦੇ ਬਰਾਬਰ ਦਾ ਕੋਈ ਵੀ ਹੋਰ ਅਪਮਾਨ ਉਸ ਅਦੁੱਤੀ ਮਹਾਨ-ਪੁਰਖ ਦਾ ਕਦੇ ਨਹੀਂ ਹੋ ਸਕਦਾ ... #ਕੰਵਲ
by अहं सत्य

Join at
Facebook

No comments:

Post a Comment