ਕਮਾਲ ਦੀ ਵਿਲੱਖਣਤਾ ਹੈ ਅਾਧੁਨਿਕ ਧਰਮ ਦੀ ਕਿ ਹੁਣ ੳੁਸਦਾ ਪੁਜਾਰੀਅਾਂ ਦਾ ਸਰਦਾਰ ਨਿਸ਼ਚਿਤ ਕਰਦਾ ਹੈ ਕਿ ਕਿਹੜਾ ਪੈਗ਼ੰਬਰ ਕਿਹੜੇ ਦਿਨ ਜੰਮੇਗਾ ਤੇ ਕਿਹੜੇ ਦਿਨ ਜਗਤ-ਜਲੰਦੇ ਵਿੱਚੋਂ ੳੁਸਦਾ ਸਾਰਾ ਬੋਰੀਅਾ-ਬਿਸਤਰ ਸਮੇਟ ਕੇ ਪਿਅਾਨਾ ਕਰਵਾੳੁਣਾ ਹੈ, ਤੇ ਜੇ ਕਿਸੇ ਸਾਲ ੲਿਹ ਜੰਮਣ-ਮਰਣ ਦੇ ਦਿਨ ੳੁਸਦੇ ਜਾਂ ੳੁਸਦੀ ਸੰਗਲ ਸਾਂਭੀ ਬੈਠੇ ਮਾਲਕਾਂ ਦੇ ਖਾਂਚੇ ਵਿੱਚ ਸੂਤ ਨਾ ਅਾੳੁਂਦੇ ਹੋਣ ਤਾਂ ੳੁਹ ਅਾਪਣੇ ਦੈਵੀ-ਅਧਿਕਾਰ ਵਰਤਦੇ ਹੋੲੇ ੲਿਹਨਾਂ ਪੈਗ਼ੰਬਰਾਂ ਨੂੰ ਅਾਪਣੀ ਮਰਜ਼ੀ ਦੇ ਦਿਨ ੳੁਪਜਣ ਜਾਂ ਬਿਨਸਣ ਲੲੀ ਮਜਬੂਰ ਕਰ ਸਕਦਾ ਹੈ, ਕਿੳੁਂਕਿ ਪੈਗ਼ੰਬਰਾਂ ਦਾ ਕੀ ਅੈ ਸਭ ਘਰ ਦੀ ਖੇਤੀ ਹੀ ਨੇ, ਕਿਤੇ ਵੀ ੳੁਗਾ ਲਵੋ... ਸਾਡਾ ਰੁੱਸੇ ਨਾ ਪੂਜਾ ਧਾਨ ਵਾਲਾ, ਪੈਗ਼ੰਬਰ ਭਾਂਵੇਂ ਰੁੱਸਦਾ ਫਿਰੇ!! #ਕੰਵਲ
by अहं सत्य
Join at
Facebook
No comments:
Post a Comment