Saturday, March 12, 2016

Kanwal Speaks - March 12, 2016 at 04:38PM

ਰੱਬ ਨੂੰ ਛੱਡੋ ਜਾਂ ਦਿਓ ਖੂਹ 'ਚ ਧੱਕਾ, ਚਲੋ ਨਾਸਤਿਕਤਾ ਨਾਲ ਹੀ ਮੀਂਹ ਬੰਦ ਕਰਾ ਦੇਵੇ ਕੋੲੀ... ਅੈਂਵੇ ਕਿਵੇਂ ਬ੍ਰਹਿਮੰਡ-ਜਿਤੇਰੇ ਨਾਸਤਿਕਾਂ ਦੇ ਹੁੰਦਿਅਾਂ ਕੋੲੀ ਰੱਬ ਨਾਮ ਦਾ ਛਛੁੰਦਰ ਅਾਪਣੇ ਹੁਕਮ ਨਾਲ ਮੀਂਹ ਪੁਅਾ ਕੇ ਕਿਸਾਨਾਂ ਦੀਅਾਂ ਫ਼ਸਲਾਂ ਤਬਾਹ ਪਿਅਾ ਕਰੀ ਜਾਂਦੈ ? #ਕੰਵਲ
by अहं सत्य

Join at
Facebook

No comments:

Post a Comment