ਵਾਹ ਜ਼ੁਬਾਨ ਰੱਸ ਦੇਖੋ ਬਿੱਜੂ ਦਾ, ਨਿਰਾ ਗੰਦਗੀ ਦਾ ਢੇਰ ਤੇ ਵਿਸ਼ਟਾ ਦਾ ਮੁਨਾਰਾ, ਅਾਪੂੰ ਥਾਪਿਅਾ "ਰੇਡੀਓ ਤਖ਼ਤ" ਦਾ ਜੱਥੇਦਾਰ ! ੲਿਹਨੂੰ ਟਟਹਿਰੀ ਨੂੰ ਬੱਸ ੲਿੱਕੋ ਭੁਲੇਖਾ ੲੀ ਮਾਰ ਗਿਅਾ ਕਿ ਪੂਰੀ ਦੀ ਪੂਰੀ ਸਿੱਖ ਕੌਮ ਖਬਰੇ ੲਿਹਦੇ ਖੱਬੇ ਪੈਰ ਦੀ ਚੀਚੀ ਤੋਂ ਪਹਿਲਾਂ ਅਾਲੀ ੳੁਂਗਲੀ ਦੇ ਨਹੂੰ ਦੇ ਜ਼ੋਰ ਨਾਲ ਵਜਾੲੇ ਜਾਂਦੇ ਬੇਤਾਲੇ ਰੇਡੀਓ-ਗਲੀਚ 'ਤੇ ਹੀ ਟਿਕੀ ਪੲੀ ਅੈ ਕਿਤੇ ... ਸਦਕੇ, ਬਲਿਹਾਰੇ, ਕੂੜ੍ਹ ਦੀ ਪੰਡੇ ! ਕਿਸੇ ਵੀ ਵਿਸ਼ੇ 'ਤੇ ਕੁੱਝ ਵੀ ਕਹੇ ਕੋੲੀ, ਕਾਲੋਂ ਤਾਂ ਅਾਪਣੀ ਮਾਰੀ ਜਾਂਦੀ ਹੈ ੲੇਸ ਬੰਦੇ ਨੂੰ ! ਜਿਹੜੇ ਫੇਸਬੁੱਕ ਮਿੱਤਰਾਂ ਦੀ ਸੂਚੀ ਵਿੱਚ "ਰੇਡੀਓ ਤਖ਼ਤ ਦਾ ਜੱਥੇਦਾਰ" ਸ਼ਾਮਲ ਹੈ ਕਿਰਪਾ ਕਰਕੇ ੳੁਹ ਮੇੈਨੂੰ ਅਾਪਣੀ ਫੇਸਬੁੱਕ ਸੂਚੀ ਵਿੱਚੋਂ ਤੁਰੰਤ ਕੱਢ ਦੇਣ ... ਕਿੳੁਂਕਰ ਕਿਸੇ ਨੂੰ ੲਿਹ ਦੱਸਣਾ ਕਿ ੳੁਸ ਨੇ ਕਿਸ ਨਾਲ ਮਿੱਤਰਤਾ ਰੱਖਣੀ ਹੈ ਕਿਸ ਨਾਲ ਨਹੀਂ ੲਿਹ ਤਾਂ ਭਾਂਵੇਂ ਬਿਲਕੁਲ ਹੀ ਮੇਰੇ ਅਧਿਕਾਰ ਖੇਤਰ ਵਿੱਚ ਨਹੀਂ ਅਾੳੁਂਦਾ ਪਰ ੲਿਸ ਗੱਲ 'ਤੇ ਮੇਰਾ ਪੂਰਾ ਅਖਤਿਅਾਰ ਹੈ ਕਿ ਜਿਸ ਵਿਅਕਤੀ ਨੂੰ ੲਿੱਕ ਸੱਭਿਅਕ ਮਨੁੱਖ ਤੇ ੳੁਜੱਡ ਬਿੱਜੂ ਵਿੱਚਲਾ ਭੇਦ ਹੀ ਸਮਝ ਵਿੱਚ ਨਹੀਂ ਅਾ ਸਕਿਅਾ ਘੱਟੋ-ਘੱਟ ਮੈਂ ੳੁਸ ਵਿਅਕਤੀ ਨਾਲ ਕਿਸੇ ਵੀ ਪ੍ਰਕਾਰ ਦਾ ਕੋੲੀ ਸੰਬੰਧ ਨਾ ਰੱਖਾਂ !
by अहं सत्य
Join at
Facebook
No comments:
Post a Comment