Saturday, June 11, 2016

Kanwal Speaks - June 11, 2016 at 05:26PM

ਜੇ ਹੈੲੀਜੈਕ ਕਰ ਲੲੇ ਗੲੇ ਸਰਬਤ ਖ਼ਾਲਸਾ ਵਿੱਚ ੲੇਜੰਸੀਅਾਂ ਦੇ ਲਿਫ਼ਾਫੇ ਵਿੱਚੋਂ ਨਿਕਲਿਅਾ, ਵਿਦੇਸ਼ੀ ਡਾਲਰਾਂ ਦਾ ਲੋਭੀ ਅਤੇ ਅਾਪੂੰ ਥਾਪਿਅਾ ਢਾੲੀ ਟੋਟੜੂ ਪੂਜਾਰੀ ਅਮਰੀਕ ਸਿਓਂ ਅਜਨਾਲਾ ਸੱਚਮੁੱਚ ਅਾਪਣੀ ਗੰਦੀ ਸੋਚ ਅਤੇ ਮਾੜ੍ਹੀ ਸ਼ਬਦਾਵਲੀ ੳੁੱਪਰ ਸ਼ਰਮਿੰਦਾ ਤੇ ਸੰਜੀਦਾ ਹੈ ਤਾਂ ੲੇਸਨੂੰ ੲਿਕੱਲੀ ਮੁਅਾਫ਼ੀ ਮੰਗਣੀ ਜਾਂ ਅਸਤੀਫ਼ਾ ਹੀ ਨਹੀਂ ਦੇਣਾ ਚਾਹੀਦਾ ਬਲਕਿ ੲਿਸ ਨੇ ਕਿੳੁਂਕਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਚਾਰਕਾਂ ਦਾ "ਟੱਟੀ-ਪਿਸ਼ਾਬ ਨਿਕਾਲਣ" ਵਰਗੀਅਾਂ ਨੀਚ ਗੱਲਾਂ ਕੀਤੀਅਾਂ ਹਨ, ਸੋ ੲਿਸ ਨੂੰ ਘੱਟੋ-ਘੱਟ ੲਿੱਕ ਸਾਲ ਰੋਜ਼ਾਨਾ ੩-੪ ਘੰਟੇ ਗੁਰਦੁਅਾਰਿਅਾਂ ਵਿੱਚ ਪਖਾਨੇ ਸਾਫ਼ ਕਰਨ ਦੀ ਸੇਵਾ ਤਨਖ਼ਾਹ ਵਜੋਂ ਕਰਨੀ ਚਾਹੀਦੀ ਹੈ! #ਕੰਵਲ
by अहं सत्य

Join at
Facebook

No comments:

Post a Comment