Sunday, July 31, 2016

Kanwal Speaks - August 01, 2016 at 01:14AM

ਜਿੱਦਣ ਕਿਤੇ ਨੂੰਹਾਂ ਸੱਸ-ਸਹੁਰੇ ਨੂੰ ਵੀ ਅਾਪਣੇ ਮਾਂ-ਪਿੳੁ ਦੇ ਬਰਾਬਰ ਮਾਣ-ਸਤਿਕਾਰ ਤੇ ਪਿਅਾਰ ਦੇਣ ਲੱਗ ਜਾਣ, ਸਹੁਰੇ-ਘਰ ਵਿੱਚ ਕਲੇਸ਼ ਅਤੇ ਵੰਡੀਅਾਂ ਦੀ ਥਾਂੲੇ ਬਰਕਤ ਦਾ ਜ਼ਰੀਅਾ ਬਣਨ, ਸਹੁਰੇ ਪਰਿਵਾਰ ਦੇ ਪਰਦੇ ਪੇਕਿਅਾਂ ਵਿੱਚ ਨੰਗਿਅਾਂ ਕਰਨੇ ਛੱਡ ਕੇ ਅਗਲੇ-ਘਰ ਵਿੱਚ ਪੁੱਠੇ ਦੀ ਬਜਾੲੇ ਸਿੱਧੇ ਪੈਰਾਂ ਨਾਲ ਕਦਮ ਵਧਾ ਨਵੇਂ ਜੁੜ੍ਹੇ ਰਿਸ਼ਤਿਅਾਂ ਦੀ ਮਰਿਅਾਦਾ ੲਿੱਜ਼ਤ ਨੂੰ ਅਾਪਣੇ ਸਿਰ ਦੀ ਚੁੰਨੀ ਬਣਾ ਕੇ ਧਾਰਨ ਕਰ ਲੈਣ, ੳੁੱਦਣ ਗ੍ਰਹਿਸਥੀਅਾਂ ਸੱਚਮੁੱਚ ਹੀ ਖੁਸ਼ਹਾਲ ਤੇ ਪਰਿਵਾਰ ਸਹੀ ਮਾੲਿਨਿਅਾਂ ਵਿੱਚ ਸੁਰਗੀ ੲਿਕਾੲੀਅਾਂ ਹੋ ਨਿੱਬੜਨਗੇ ... #ਕੰਵਲ
by अहं सत्य

Join at
Facebook

No comments:

Post a Comment