ਕਦੀ ਭੰਡ, ਕਦੀ ਚੁਫ਼ੇਰਗੜ੍ਹੀਆ, ਕਦੀ ਮੀਸਣਾ, ਕਦੀ ਮੌਕਾਪ੍ਰਸਤ, ਕਦੇ ਲਾਲਾ, ਕਦੇ ਲਾਲੇ ਦੀ ਜੋਰੂ ਤੇ ਹੁਣ ਭੌਂਕਾ, ਕੀ ਬੱਸ ਇਹ ਸਭ ਹੀ ਰਹਿ ਗਿਆ ਹੁਣ ਨਿਜ਼ਾਮ ਬਦਲਣ ਦਾ ਦਾਅਵਾ ਕਰਨ ਵਾਲਿਆਂ ਕੋਲ ਪੰਜ ਆਬਾਂ ਦੀ ਅਣਖੀ ਧਰਤੀ ਦੇ ਮੁਸਤਕਬਿਲ ਨੂੰ ਰਹਿਬਰ ਵਜੋਂ ਦੇਣ ਵਾਸਤੇ ? ਮਾਤ੍ਹੜ ਕਿਰਤੀਆਂ ਦੇ ਪੁੱਤ ਤਾਂ ਬੱਸ ਜਾਂ ਇਸ਼ਤਿਹਾਰ ਚਿਪਕਾਉਣ ਲਈ ਰੱਖੇ ਆ ਜਾਂ ਡਾਢ੍ਹਿਆਂ ਦੀਆਂ ਡਾਂਗਾਂ ਖਾਣ ਨੂੰ ਅਗਲਿਆਂ ਨੇ, ਤੇ ਇਹਨਾਂ ਭੌਰਿਆਂ ਦੇ ਲਹੂ-ਪਸੀਨੇ ਦੇ ਬਦਲੇ ਖਿੜ੍ਹਨ ਵਾਲਾ ਭਵਿੱਖੀ ਸੱਤਾ-ਫੁੱਲ ਤਾਂ ਅੰਤ ਕਿਸੇ ਰਾਜ-ਕੰਵਰ ਨੇ ਹੀ ਦਬੋਚ ਲੈ ਜਾਣੈ ! #ਕੰਵਲ
by अहं सत्य
Join at
Facebook
No comments:
Post a Comment