ਸ਼ਖ਼ਸ਼ਵਾਦ ਅਤੇ ਸੱਤਾ-ਸੁੱਖ ਦੀ ਤਾਂਘ ਚੋਂ ੳੁਪਜੀ ਅਤੇ ਹੁਣ ਬੱਸ ਬੁੱਲ੍ਹੇ ਲੁੱਟਣ ਲੲੀ ਅਾਪਣੀ ਵਾਰੀ ੳੁਡੀਕਦੇ ਮੌਕਾਪ੍ਰਸਤ ਮੱਕਾਰਾਂ ਦੀ ਮਾਂ ਪਾਰਟੀ ਬਣ ਚੁਕੀ ਅਖੌਤੀ ੲਿਨਕਲਾਬੀ ਜਮਾਤ ਦਾ ਮੁਫ਼ਾਦਾਂ ਦਾ ਸੰਘਰਸ਼ ਸਿਰਫ਼ ਕਿਸੇ ੲਿੱਕ ਵਿਅਕਤੀ ਜਾਂ ਧੜ੍ਹੇ ਦੇ ਸਹੀ ਜਾਂ ਗਲਤ ਹੋਣ ਦਾ ਸਵਾਲ ਨਹੀਂ ਬਲਕਿ ੲਿਹ ਤਾਂ ਪੰਜਾਬ ਦੀ ਅਣਖ, ਸ਼ਾਨਦਾਰ ਵਿਰਸੇ, ਵੱਖਰੀ ਹੋਂਦ ਤੇ ਖ਼ੁਦਮੁਖਤਿਅਾਰੀ ਦਾ ਹਮੇਸ਼ਾ ਲੲੀ ਸੰਘ ਘੁੱਟ ੳੁਸ ਨੂੰ ਦਿੱਲੀ ਦੇ ਤਖ਼ਤ ਦਾ ਝਾੜੂਬਰਦਾਰ ਬਣਾ ਕੇ ਅਸਲੀ ਲੋਕਤੰਤਰ, ਗਣਸੰਘ ਦੇ ਸਿਧਾਂਤ, ਸਵ੍ਰਾਜ ਦੇ ੳੁਦੇਸ਼ ਅਤੇ ਸਮੁੱਚੀ ਅਜ਼ਾਦੀ ਦੇ ਟੀਚੇ ਨੂੰ ਠਿੱਬੀ ਲਾੳੁਣ ਦਾ ਮਸਲਾ ਹੈ! #ਕੰਵਲ
by अहं सत्य
Join at
Facebook
No comments:
Post a Comment