Tuesday, September 13, 2016

ਖੁਦਾੲੀ ਢੂੰਡਿ ਲੇਹੁ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੳੂ ਗੈਂਡਾ ਅਸਵ ਕਛ ਕਰੈ ਹੋਮਿ ਬਹੁ ਸੇਵ ॥ ਰਤ ਪੀਵੈ ਪਿਚਾਸ ੳੁਹੁ ਕੈਸੇ ਬ੍ਰਾਹਮਣ ਦੇਵ ॥੧॥ ਜੀਅਾ ਮਾਰੈ ਕੋਹਿ ਕਰਿ ਪੜਹਿ ਕਿਤਾਬ ਸੁਣਾੲਿ ॥ ਦੲਿਅਾ ਜਿ ਨਾ ਵਸੲੀ ਲਾਹਨਤਿ ੳੁਹੁ ਖੁਦਾੲਿ ॥੨॥ ਸਚੁ ਖਸਮੁ ਸਭਨਿ ਕਾ ਸਭਨਾ ਪਾਲਕੁ ਅਾਪਿ ॥ ੳੁਹੁ ਨਹਿ ਲੋੜੈ ਵਾਰਨੈ ਸਗਲੀ ਥਾਪਿ ੳੁਥਾਪਿ ॥੩॥ ਘਟਿ ਘਟਿ ੲੇਕੋ ਵਰਤਦਾ ਸਭਨੀ ਜੀਅਾ ਸੋੲਿ ॥ ਕੰਵਲ ਖੁਦਾੲੀ ਢੂੰਡਿ ਲੇਹੁ ਜੇ ਤੂੰ ਲੋਚਹਿ ੳੁਹਿ ॥੪॥੧॥ #ਕੰਵਲ - September 14, 2016 at 10:11AM


via Facebook http://ift.tt/2c7JIz7

No comments:

Post a Comment