ਗਲਿਅਾਰਾ ਸੁੰਦਰੀਕਰਨ ਪ੍ਰੋਜੈਕਟ ਸਿਰਫ਼ ੲਿੱਕ ਬਾਹਰੀ ਦਿਖਾਵਾ ਹੈ ਜਿਸ ਦੇ ਪਿੱਛੇ ਹਿੰਦੂਸਤਾਨੀ ਸਰਕਾਰ ਅਤੇ ੲੇਜੰਸੀਅਾਂ ਦਾ ੲਿੱਕੋ-ੲਿੱਕ ਅਸਲ ਮੰਤਵ ੲਿਹੋ ਸੀ ਕਿ ਦਰਬਾਰ ਸਾਹਿਬ ਦੇ ਅਾਲੇ-ਦੁਅਾਲੇ ਦੇ ਪੂਰੇ ਖੇਤਰ ਦੀ ਸੁਰੱਖਿਅਾ ਨਜ਼ਰੀੲੇ ਤੋਂ ਅਹਿਮ ਪ੍ਰਾਚੀਨ ਬਣਤਰ ਨੂੰ ਸਮੁੱਚੇ ਤੌਰ 'ਤੇ ਮੇਟ ਕੇ ਨਵੇਂ ਸਿਰੇ ਤੋਂ ੲਿਸ ਤਰ੍ਹਾਂ ਤਿਅਾਰ ਕੀਤਾ ਜਾੲੇ ਕਿ ਮੁੜ੍ਹ ਕੇ ਕਦੇ ਵੀ ੳੁੱਥੇ ੧੯੮੪ ਵਰਗੀ ਮੋਰਚਾਬੰਦੀ ਨਾ ਹੋ ਸਕੇ, ਅਤੇ ਭਵਿੱਖ ਵਿੱਚ ਜੇ ਕਿਸੇ ਵੀ ਕਾਰਨ ੳੁੱਥੇ ਦੁਬਾਰਾ ਟੈਂਕ ਚੜ੍ਹਾੳੁਣੇ ਪੲੇ ਜਾ ਕੋੲੀ ਵੀ ਹੋਰ ਫੌਜੀ ਜਾਂ ਨੀਮ-ਫੌਜੀ ਕਾਰਵਾੲੀ ਦੀ ਜ਼ਰੂਰਤ ਮਹਿਸੂਸ ਹੋੲੀ ਤਾਂ ੲੇਸ ਵਿੱਚ ੲਿਸ ਖਿੱਤੇ ਦੀ ਪੁਰਾਤਨ ਕਿਲ੍ਹਾਨੁਮਾ ਬਣਤਰ ਕਾਰਨ ਕਿਸੇ ਵੀ ਕਿਸਮ ਦੀ ਕੋੲੀ ਦੇਰੀ ਜਾਂ ਦਿੱਕਤ ਦਰਪੇਸ਼ ਨਾ ਅਾੲੇ; ਜਿਸ ਵਿੱਚ ੳੁਹਨਾਂ ਨੂੰ ਬਾਦਲਾਂ ਦੇ ਸੰਪੂਰਨ ਸਹਿਯੋਗ ਸਦਕਾ ਪੂਰੀ ਸਫ਼ਲਤਾ ਪ੍ਰਾਪਤ ਹੋ ਗੲੀ ਹੈ ।
by अहं सत्य
Join at
Facebook
No comments:
Post a Comment