ਸਰਬਤ ਖਾਲਸਾ - ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਤੀਨ ਤਿਗਾੜੇ, ਬੇੜੀ ਪੰਥ ਡੋਬਣੈ, ਸਰਬਤ ਖਾਲਸਾ ਨਾਮ ਧਰੇ ਬੈਠ ਹੈਂ ॥੧॥ ਚਿੱਟੀ ਸਿੳੂਂਕ, ਸਿੱਖੀ ਜੋ ਖਾੲਿ ਰਹੀ, ਮੰਜੀਧਾਰੀ ਰਲਿ ਹੂੲਿ ਰਹੇ ੲਿਕੈਠ ਹੈਂ ॥੨॥ ਪਾੲਿ ਮਖੌਟ, ਰਾਜਨੀਤ ਕਾਰਣੈ, ਸਿਰੈ ਮੈ ਸੁਅਾਹ ਭਰੇ ਚੌਂਕ ਭਿੜੈਤ ਹੈਂ ॥੩॥ ਹੀਨ ਸਿਧਾਂਤ, ਗ੍ਰੰਥ ਜੀ ਕੋ ਮਾਨ ਨਾ, ਅਾਪੋ ਅਾਪਣਿ ਪੋਥੜੇ ਖੋਲੇ ਦਿਖੈਤ ਹੈਂ ॥੪॥ ਜੱਗ ਹਸਾੲੀ, ਮਾਣ ਤਾਣ ਗਵਾੲੀ, ਸੰਗਤ ਗੁਰੂ ਕੰਵਲ ਫਿਰੇ ਹਕੈਤ ਹੈਂ ॥੫॥ ਵੱਖ ਦੁਕਾਨ, ਚੁਲ੍ਹੇ ਚੌਦਾਂ ਸਜੇ ਹੈਂ, ਮੋਹਰੇ ਸਰਕਾਰ ਕੇ ਸੇਵਾ ਨਿਭੈਤ ਹੈਂ ॥੬॥੧॥ #ਕੰਵਲ
by अहं सत्य
Join at
Facebook
No comments:
Post a Comment