ਕਿੱਥੇ ਬਾਬਾ ਨਾਨਕ ਮੱਕੇ ਗਿਅਾਂ ਪੈਰ ਕਾਅਬੇ ਵੱਲ ਨੂੰ ਕਰ ਲੇਟ ਗਿਓਂ ਤੇ ਫਿਰ ਵੀ ਸਲਾਮਤ ਪਰਤਿਅਾ, ਜਿਹੜਾ ਕਦੇ ਹਰਿਦੁਅਾਰ ਵਿੱਚ ਲਹਿੰਦੇ ਵੱਲ ਨੂੰ ਅਾਪਣੇ ਖੇਤਾਂ ਨੂੰ ਪਾਣੀ ਦਿੰਦਾ ਰਿਹਾ ਤੇ ਕਦੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਹਿਰਨ ਦਾ ਮਾਸ ਰਿੰਨ੍ਹਦਾ ਰਿਹਾ, ਫਿਰ ਕਦੇ ਬਗ਼ਦਾਦ ਵਿੱਚ ਕੀਰਤਨ ਦੀਅਾਂ ਧੁਨਾਂ ਛੇੜ ਅਾੲਿਅਾ ਅਤੇ ਕਿਤੇ ਜਗਨਨਾਥ ਦੀ ਅਾਰਤੀ ਵਿਚਾਲੇ ਵਿਸ਼ਾਲ ਜਗਤ ਦੇ ਨਿਰਾਕਾਰ ਨਾਥ ਦੀ ਨਿਰੰਤਰ ਅਾਰਤੀ ਦੀ ਵੱਖਰੀ ਸੁਰ ਛੇੜ ਗਿਅਾ; ੳੁਸ ਬਾਬੇ ਦੇ ਦੇ ਪੈਰੋਕਾਰਾਂ ਦੀ ਸਿੱਖੀ ੲਿੰਨੀ ਕੱਚੀ ਕਿ ਕਿਸੇ ਦੇ ਗੁਰਦੁਅਾਰੇ ਦੀ ਹਦੂਦ ਅੰਦਰ ੳੁੰਨ ਜਾਂ ਕੱਪੜੇ ਦੀ ਟੋਪੀ ਨਾਲ ਸਿਰ ਕੱਜਣ ਨਾਲ ਭੁਰਭੁਰੀ ਹੋ ਢਹਿ ਗੲੀ ... ਕੁਝ ਤਾਂ ਸ਼ਰਮ ਕਰੋ!!! #ਕੰਵਲ
by अहं सत्य
Join at
Facebook
No comments:
Post a Comment