Kanwalosophy
Take and Philosophy of "Kawaldeep Singh Kanwal" on this Universe and happenings in and around.
Saturday, January 14, 2017
Kanwal Speaks - January 14, 2017 at 09:44PM
ਅਾਸਤਕ ਅਾਖੇ, ਹੈ ਰੱਬ ਰੱਬ ਹੁੰਦਾ, ਮਾਰ ਕੂਕਾਂ, ਜਾ ਟੱਕਰਾਂ ਖਾੲੇ । ਕਹੇ ਨਾਸਤਕ, ਨਾ ਰੱਬ ਰੁੱਬ ਕੋੲੀ, ਅਾਪੇ ਮਾਰ, ਸਿਰ ਪੜਵਾੲੇ । ਅਾਪਾਂ ਕੰਵਲ, ਨਾ ਵਿੱਚ ਦੋਹਾਂ ਸੋਹੰਦੇ, ਹੋੳੂ ਕੋੲੀ, ਖਸਮਾਂ ਨੂੰ ਖਾੲੇ । #ਕੰਵਲ
by
अहं सत्य
Join at
Facebook
No comments:
Post a Comment
‹
›
Home
View web version
No comments:
Post a Comment