Friday, March 17, 2017

Kanwal Speaks - March 17, 2017 at 07:45PM

ਵਿਰੋਧੀ ਵਿਚਾਰ ਨਾਲ ਸੰਵਾਦ ਦੀ ਥਾਂੲੇ ੲਿੱਜ਼ਤਾਂ ਦੀਅਾਂ ਪੱਗਾਂ ਲਾਹੁਣ ਵਾਲਿਓ, ਮਜ਼ਹਬੀ ਜਨੂੰਨ ਵਿੱੱਚ ਅੰਨ੍ਹੇ ਹੋ ਅਾਪਣੀ ਜੰਗਿਅਾਲੀ, ਗੰਧਾਲੀ ਤੇ ਸੜ੍ਹਿਅਾਂਦ ਮਾਰਦੀ ਵੇਲਾ ਵਿਹਾ ਚੁਕੀ ਵਿਚਾਰਧਾਰਾ ਜਬਰਦਸਤੀ ਥੋਪਣ ਲੲੀ ਖ਼ੂੰਨੀ ਖੇਡ ਖੇਡਣ ਵਾਲਿਓ ਅਤੇ ਕਹੇ ਜਾਂਦੇ ਧਰਮ-ਅਸਥਾਨਾਂ ਵਿੱਚ ਤਲਵਾਰਾਂ ਨਾਲ ਅਾਪਣੀ ਚੌਧਰ ਕਾੲਿਮ ਕਰਨ ਵਾਲੀ ਪੱਥਰ ਯੁਗੀ ਸੋਚ ਦੇ ਧਾਰਨੀਓ, ੳੁਹ ਦਿਨ ਦੂਰ ਨਹੀਂ ਜਦੋਂ ਤੁਹਾਡੀਅਾਂ ੲਿਹਨਾਂ ਲਾਹਨਤੀ ਕਰਤੂਤਾਂ ਦੇ ਚਲਦੇ ਹੀ ਤੁਹਾਡੀਅਾਂ ਧਾਰਮਿਕ ਪ੍ਰਤੀਕਾਂ ਵਾਲੀਅਾਂ ੲਿੱਜ਼ਤਾਂ-ਪੱਗਾਂ ਹਮੇਸ਼ਾਂ ਲੲੀ ਅਲੋਪ ਹੋ ਜਾਣਗੀਅਾਂ, ਤੁਹਾਡੇ ਮਜ਼ਹਬ ਦਾ ਕੋੲੀ ਨਾਮ-ਨਿਹਾਦ ਵੀ ਨਹੀਂ ਬਚੇਗਾ ਅਤੇ ਤੁਹਾਡੇ ਧਰਮ-ਅਸਥਾਨ ਨਿਰੇ-ਪੁਰੇ ਖੰਡਰ ਬਣ ਜਾਣਗੇ, ਕਿੳੁਂਕਿ ਨਵੀਂ ਸਦੀ ਅਤੇ ਨਵੇਂ ਵਿਸ਼ਵ ਦੇ ਖੁੱਲ੍ਹੇ ਸਮਾਜਿਕ ਪਰਿਪੇਖ ਵਿੱਚ ਢੱਲ ਰਹੀ ਨਵੀਂ ਪੀੜ੍ਹੀ ਕੋੲੀ ਵੀ ਕਲੇਸ਼ ਦੀ ਮੁਰਦਾਰ ਵੀ ਬਹੁਤਾ ਚਿਰ ਅਾਪਣੇ ਸਿਰ ਨਹੀਂ ਢੋੲੇਗੀ!! #ਕੰਵਲ
by अहं सत्य

Join at
Facebook

No comments:

Post a Comment