Sunday, March 26, 2017

Kanwal Speaks - March 26, 2017 at 03:57PM

ਦੁਰਕਾਰ ਕਮੇਟੀਅਾਂ, ਤਰੱਕਸਾਲਾਂ ਤੇ ਹੋਰ ਬੂਝੜ ਲਕੜਸਿਰੇ ਹਿੰਦੂਸਤਾਨੀ ੲੇਜੰਸੀਅਾਂ ਦੇ ਅੱਜ ਦੇ ੳੁਸ ਮੁੱਖ ਕਾਰਜ ਨੂੰ ਹੀ ਸਿਰੇ ਚਾੜ੍ਹ ਰਹੇ ਹਨ ਜਿਸ ਰਾਹੀਂ ਪੂਰੇ ਵਿਸ਼ਵ ਵਿੱਚ ਸਿੱਖਾਂ ਨੂੰ ੳੁਜੱਡ, ਗੰਵਾਰ ਅਤੇ ਜਰਾੲਿਮ-ਪੇਸ਼ਾ ਕੌਮ ਸਾਬਿਤ ਕਰ ਕੇ ੧੯੮੪ ਵਿੱਚ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਤੋੜ ਕੇ ਹਿੰਦੂਸਤਾਨੀ ਫੌਜ ਵਲੋਂ ਪੂਰੇ ਫੌਜੀ ਅਸਲੇ ਨਾਲ ਦਰਬਾਰ ਸਾਹਿਬ ਵਿੱਚ ਨਾਗਰਿਕ ਅਬਾਦੀ ੳੁੱਪਰ ਕੀਤੇ ਗੲੇ ਹਮਲੇ ਤੇ ਹਿੰਦੂਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਕੂਮਤੀ ਮਸ਼ਿਨਰੀ ਵਲੋਂ ਯੋਜਨਾਬੱਧ ਢੰਗ ਨਾਲ ਕੀਤੇ ਗੲੇ ਸਿੱਖ ਨਸਲਘਾਤ, ੧੯੭੮-੧੯੯੫ ਤੱਕ ਪੰਜਾਬ ਵਿੱਚ ਹਿੰਦੂਸਤਾਨੀ ਸਰਕਾਰ ਦੇ ਹੁਕਮਾਂ ਨਾਲ ਪੁਲਿਸ ਅਤੇ ਪੈਰਾਮਿਲਿਟਰੀ ਫ਼ੋਰਸਾਂ ਤੋਂ ਸਿੱਖ ਨੌਜਵਾਨੀ 'ਤੇ ਕਰਵਾੲੇ ਗੲੇ ਅਣਮਨੁੱਖੀ ਤਸ਼ੱਦਦਾਂ ਤੇ ਨਕਲੀ ਮੁਕਾਬਲਿਅਾਂ ਅਤੇ ੧੯੪੭ ਤੋਂ ਅੱਜ ਤੀਕ ਸਿੱਖ ਸ਼ਹਿਰੀਅਾਂ ਦੀਅਾਂ ਜਾੲਿਜ਼ ਖੇਤਰੀ ਮੰਗਾਂ ਨੂੰ ਅਣਗੌਲਿਅਾਂ ਕਰ ੳੁਹਨਾਂ ਨੂੰ ਹਿੰਦੂਸਤਾਨ ਵਿੱਚ ਦੂਜੇ ਦਰਜੇ ਦਾ ਨਾਗਰਿਕ ਬਣਾੲੀ ਰੱਖਣ ਦੇ ਵਿਸ਼ਵ ਮਨੁੱਖੀ ਅਧਿਕਾਰ ਕਾਨੂੰਨਾਂ ਦੇ ੳੁਲੰਘਣ ੲਿਤਿਅਾਦਿ ਨੂੰ ਜਾੲਿਜ਼ ਤੇ ਵਕਤੀ ਹਿੰਦੂਸਤਾਨੀ ਹਕੂਮਤਾਂ ਦੀ ਹੋਰ ਕੋੲੀ ਚਾਰਾ ਨਾ ਹੋਣ ਦੀ ਸੂਰਤ ਵਿੱਚ ਮਜਬੂਰੀ-ਵੱਸ ਕੀਤੀਅਾਂ ਗੲੀਅਾਂ ਕਾਰਵਾੲੀਅਾਂ ਬਣਾ ਕੇ ਪੇਸ਼ ਕਰ ਸਮੁੱਚੇ ਹਿੰਦੂਸਤਾਨੀ ਤੰਤਰ ਦੇ ਮੱਥੇ ੳੱਤੇ ਲੱਗੇ ੲਿਹਨਾਂ ਬਦਨੁਮਾ ਦਾਗ਼ਾਂ ਨੂੰ ਧੋ ਕੇ ੳੁਸਨੂੰ ਬਰੀ ਕਰਵਾੳੁਣਾ ਹੈ .. #ਕੰਵਲ
by अहं सत्य

Join at
Facebook

No comments:

Post a Comment