ਲਾਹਨਤ ਹੈ ਫ਼ੌਜੀਅਾ ਤੇਰੀ ਸੋਚ 'ਤੇ, ਤੂੰ ਅਰੂਸਾ ਨੂੰ ਅਾੲੀ 'ਤੇ ਹੀ ਮਿਲਣ ਜਾੲੀਂ ਬੱਸ, ਸਾਰੀ ਦਿੱਲਚਸਪੀ 'ੳੁੱਥੇ' ਹੀ ਰੱਖ ! ਪੰਜਾਬੀ ਸੱਭਿਅਾਚਾਰ ਵਿੱਚ ਤਾਂ ਘਰ ਦੁਸ਼ਮਣ ਵੀ ਅਾ ਜਾਵੇ ਤੇ ੳੁਹਦਾ ਵੀ ਸਤਿਕਾਰ ਕਰਨ ਦੀ ਰਵਾੲਿਤ ਹੈ, ੲਿੱਥੇ ਤਾਂ ਅਾਪ ੳੁਹ ਚੱਲ ਕੇ ਘਰ ਅਾ ਰਿਹਾ ਹੈ ਜਿਸਨੇ ਪੂਰੀ ਦੁਨੀਅਾ ਵਿੱਚ ਪੰਜਾਬੀਅਾਂ ਦਾ ਸਿਰ ਮਾਣ ਨਾਲ ੳੁੱਚਾ ਕੀਤਾ ਹੈ, ਤੇ ਅੱਗੋਂ ਤੇਰੀ ਸੋਚ ੲੇਨੀ ਗਿਰੀ ਹੋੲੀ ... ਸੋ ਤੂੰ ਮੁੜ੍ਹ ਸਾਬਿਤ ਕਰ ਦਿੱਤਾ ਹੈ ਕਿ ੲੀ.ਵੀ.ਅੈੱਮ. ਦੀ ਕੁੱਖ ਵਿੱਚੋਂ ਸਿਰਫ਼ ੳੁਹ ਹੀ ਨਿਕਲ ਸਕਦਾ ਹੈ ਜੋ ਹਿੰਦੂਸਤਾਨੀ ੲੇਜੰਸੀਅਾਂ ਨੂੰ ੲਿਹ ਸਾਬਤ ਕਰਨ ਵਿੱਚ ਸਫ਼ਲ ਹੋ ਜਾਵੇ ਕਿ ੳੁਹ ਹੀ ਅਸਲ ਵਿੱਚ ਅਾਪਣੇ ਚੌਣਕਰਤਾਵਾਂ ਦੇ ਹਿੱਤਾਂ ਦੀ ਸੌਦੇਬਾਜ਼ੀ ਹਿੰਦੂਤਵੀ-ਤੰਤਰ ਦੇ ਹੱਕ ਵਿੱਚ ਕਰਨ ਵਾਲਾ ਸਭ ਤੋਂ ਪ੍ਰਪੱਕ ਦਲਾਲ ਹੈ!!
by अहं सत्य
Join at
Facebook
No comments:
Post a Comment