ਭਾਂਵੇਂ ਰਾਜਨੀਤਕ ਢਾਂਚੇ ਵਜੋਂ ਮੈਂ ਹਿੰਦੂਸਤਾਨ ਨੂੰ ਪੂਰੀ ਤਰ੍ਹਾਂ ਨਕਾਰਦਾ ਹਾਂ ਪਰ ਮੈਂ ਧਰਮ ਅਧਾਰਿਤ ਕਿਸੇ ਖ਼ਾਲਿਸਤਾਨ ਰਾਜ ਦੇ ਹੱਕ ਵਿੱਚ ਕਦੇ ਵੀ ਖੜ੍ਹਾ ਨਹੀਂ ਹੋਵਾਂਗਾ ਕਿੳੁਂਕਿ ਇਹ ਪਰਿਕਲਪਨਾ ਵਿੱਚ ਹੀ ਬਹੁਤ ਡਰਾਉਣਾ ਅਤੇ ਪੰਜਾਂ ਦਰਿਆਵਾਂ ਦੇ ਏਸ ਖਿੱਤੇ ਦੇ ਪਿਤਾਮੇ ਬਾਬੇ ਨਾਨਕ ਦੀ ਸੋਚ ਤੋਂ ਇੱਕਦਮ ਵਿਰੋਧੀ ਵਿਚਾਰ ਹੈ, ਪਰ ਹਾਂ, ਜਦੋਂ ੲਿਸ ਭੋਇਂ ਦੇ ਹਿੰਦੂ, ਮੁਸਲਮਾਨ, ਸਿੱਖ, ਦਲਿਤ ਤੇ ਬਾਕੀ ਹੋਰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਕਿਸੇ ਅਧਿਕਾਰ ਸੰਪੰਨ ਸਾਂਝੇ, ਧਰਮ ਨਿਰਪੇਖ ਅਤੇ ਖੇਤਰੀ ਸੱਭਿਆਚਾਰ ਅਾਧਾਰਿਤ ਇੱਕ ਖ਼ੁਦਮੁਖ਼ਤਿਆਰ ਜਾਂ ਆਜ਼ਾਦ ਖਿੱਤੇ ਦੀ ਮੰਗ ਕਰਨਗੇ ਤਾਂ ਮੇਰੀ ਆਵਾਜ਼ ੳੁਹਨਾਂ ਦੇ ਨਾਲ ਰਲਦੀ ਹੋਵੇਗੀ ...
by अहं सत्य
Join at
Facebook
No comments:
Post a Comment