ਨਾਨਕ ਦੇ ਯਾਰ ਬਣਨ ਦੀ ਗੱਲ ਸ਼ੁਰੂ ਹੀ ੴ ਤੋਂ ਹੁੰਦੀ ਹੈ; ਤੇ ਏਤ ਰਾਹ ਦੇ ਪਹਿਲੇ ਸਬਕ ਤੋਂ ਮੁਨਕਰ ਹੋਣ ਦੇ ਬਾਵਜੂਦ ਯਾਰ ਹੋਣ ਦਾ ਕਪਟੀ ਦੰਭ ਭਰਨ ਵਾਲਿਆਂ ਨੂੰ ਚੋਰਾ, ਜਾਰਾ, ਕੂੜਿਆਰਾ, ਖਾਰਾਬਾ ਤੇ ਵੇਕਾਰ ਜੇ ਨਾ ਆਖਿਆ ਜਾਏ ਤਾਂ ਸੂਰਜ ਨਾਲ ਦਗ਼ਾ ਕਮਾ ਹਨੇਰੇ ਨੂੰ ਖ਼ਸਮ ਕਰ ਲੈਣ ਦੇ ਬਰਾਬਰ ਹੈ । #ਕੰਵਲ
by अहं सत्य
Join at
Facebook
No comments:
Post a Comment