ਸਾਰੀ ਤਕਨੀਕ ਭਾਂਵੇਂ ਅਮਰੀਕਾ, ਕੈਨੇਡਾ, ਯੂਰਪ, ਜਪਾਨ, ਚੀਨ, ਆਸਟ੍ਰੇਲੀਆ ਆਦਿ ਵਿੱਚ ਵਿਕਸਿਤ ਹੁੰਦੀ ਹੈ, ਪਰ ਦੇਖੋ ਗੱਪ ਦੀ ਮਾਂ ਦਾ ਹੌਸਲਾ ਕਿ ਤਕਨੀਕ ਦਾ ਮੰਗਤਾ ਦੇਸ਼ ਹਿੰਦੂਸਤਾਨ ਤਕਨੀਕ ਦੇ ਦੇਵਤੇ, ਖਰਾਦ ੳੁੱਤੇ ਨਿਊਕਲੀਅਰ ਫਿਊਜ਼ਨ ਦੇ ਤਾਪ ਨਾਲ ਮਗ਼ਦੇ ਹਾਈਡ੍ਰੋਜਨ ਇਤਿਆਦਿਕ ਗੈਸਾਂ ਦੇ ਗੋਲੇ ਸੂਰਜ ਨੂੰ ਚਾੜ੍ਹ ਕੇ ਛਿੱਲਣ ਅਤੇ ੳੁਸ ਨਾਲ ਆਪਣੀ ਧੀ ਦਾ ਵਿਆਹ ਕਰਨ ਵਾਲੇ, ਵਿਸ਼ਵਕਰਮਾ ਨੂੰ ਪੈਦਾ ਕਰਨ ਦਾ ਦਾਅਵਾ ਰੱਖਦਾ ਹੈ !!
by अहं सत्य
Join at
Facebook
No comments:
Post a Comment