Saturday, February 10, 2018

Kanwal Speaks - February 10, 2018 at 11:54PM

ਰੱਬ ਮਰ ਗਿਆ ਹੈ; ਮੈਨੂੰ ਪਤਾ ਹੈ, ਕਿਉਂਕਿ ਮੈਂ ਉਸਦੀ ਰੁਲਦੀ ਲਾਸ਼ ਆਪਣੀ ਅੱਖੀਂ ਵੇਖੀ ਸੀ, ਖ਼ੁਦ ਚੁੱਕ ਕੇ ਉਸਦਾ ਸੰਸਕਾਰ ਕੀਤਾ, ਅਤੇ ਫੇਰ ਇਹਨਾਂ ਹੱਥਾਂ ਨਾਲ ਉਸਦੀ ਸਵਾਹ ਰੋੜ੍ਹ ਕੇ ਵੀ ਆਇਆ ਹਾਂ । #ਕੰਵਲ
by अहं सत्य

Join at
Facebook

No comments:

Post a Comment