ਹਜ਼ਾਰਾਂ ਸਾਲਾਂ ਤੋਂ ਰੱਬ ਅਤੇ ਕਿਸੇ ਖ਼ਲਾਸੀ ਕਰਾੳੁਣ ਆੳੁਣ ਵਾਲੇ ਮਸੀਹੇ ਦੀ ਆਸ ਵਿੱਚ ਦਰ-ਬਦਰ ਬੇਪਤ ਹੋ ਰਹੀ ਗੁਲ਼ਾਮ ਇਜ਼ਰਾਈਲੀ ਕੌਮ ਨੂੰ ਸਿਰਫ਼ ੳੁਦੋਂ ਹੀ ਆਪਣਾ ਘਰ, ਆਜ਼ਾਦੀ ਅਤੇ ਸ੍ਵੈਮਾਣ ਹਾਸਿਲ ਹੋਇਆ ਜਦੋਂ ਇੱਕ ਨਾਸਤਿਕ ਨੌਜਵਾਨ ਡੇਵਿਡ ਬੇਨ-ਗੁਰਿਓਨ ਅਤੇ ਉਸਦੇ ਹਮਵਿਚਾਰ ਸਾਥੀਆਂ ਨੇ ਕੌਮ ਦੀ ਹੋਣੀ ਨੂੰ ਆਪਣੇ ਹੱਥਾਂ ਲੈ ਕੇ ਇਹ ਐਲਾਨ ਦਿੱਤਾ ਕਿ ਰੱਬ ਮਰ ਗਿਆ ਹੈ ਸੋ ਹੁਣ ਨਾ ਤਾਂ ਕੋਈ ਮਸੀਹਾ ਆਏਗਾ ਅਤੇ ਨਾ ਹੀ ਕਿਸੇ ਚਮਤਕਾਰ ਰਾਹੀਂ ਸਾਨੂੰ ਧਰਮ ਗ੍ਰੰਥਾਂ ਬਖ਼ਸ਼ੀ ਹੋਈ ਪਵਿੱਤਰ ਧਰਤੀ ਮਿਲੇਗੀ ਬਲਕਿ ਹੁਣ ਅਸੀਂ ਆਪਣੇ ਸਿਰੜ ਨਾਲ, ਬਿਨਾਂ ਕਿਸੇ ਪਰਾਲੌਕਿਕ ਸਹਾਇਤਾ ਦੀ ਬੇਹੂਦਾ ਇਸ ਕਰ ਆਪ ੳੁੱਦਮ ਕਰ ਕੇ, ਜੂਝ ਕੇ, ਆਪਣੀ ਕੌਮ ਦਾ ਆਜ਼ਾਦ ਘਰ ਕਾਇਮ ਕਰਾਂਗੇ ਅਤੇ ਆਪਣਾ ਅਤੇ ਆਪਣੀ ਕੌਮ ਦਾ ਸੁਤੰਤਰ ਅਤੇ ਸੁਨਹਿਰਾ ਭਵਿੱਖ ਸਿਰਜਾਂਗੇ । #ਕੰਵਲ
by अहं सत्य
Join at
Facebook
No comments:
Post a Comment