Sunday, October 19, 2014

Kanwal Speaks - October 19, 2014 at 02:34PM

ਹਾਇਕੂ: 

ਸੁਰ ਭਿੰਨੀ ਪ੍ਰਭਾਤ
ਹਰਿ ਮੰਦਰ ਦੇ ਪਿਛੋਕੜ
ਸੋਨ ਰੰਗਾ ਆਕਾਸ਼

#ਕੰਵਲ 

by Kawaldeep Singh



Join at

Facebook

No comments:

Post a Comment