Thursday, October 30, 2014

Kanwal Speaks - October 30, 2014 at 08:21PM

ਡੇਰਾਵਾਦ - ਜ਼ਿੰਮੇਵਾਰ ਕੌਣ ? 

ਡੇਰਾਵਾਦ ਦਾ ਅਸਲ ਕਾਰਨ ਬਾਹਰੀ ਹਮਲਿਆਂ ਨਾਲੋਂ ਕਿਤੇ ਵੱਧ ਮੁੱਖਧਾਰਾ ਦੀਆਂ ਸਿਧਾਂਤਕ ਅਡਿੱਗਤਾ 'ਤੇ ਪਹਿਰਾ ਦੇਣ ਵਿੱਚਲੀਆਂ ਕਮੀਆਂ, ਸਮੂੰਹ ਵਰਗਾਂ ਨੂੰ ਆਪਣੇ ਕਲਾਵੇਂ ਵਿੱਚ ਲੈ ਕੇ ਚੱਲਣ ਵਿੱਚ ਹੋਈਆਂ ਅਸਫ਼ਲਤਾਂਵਾਂ ਅਤੇ ਥੋਥੀ ਕੱਟੜਵਾਦੀ ਸੋਚ ਦਾ ਭਾਰੂ ਹੋਣਾ ਹੈ, ਜਿਸ ਦੇ ਖਮਿਆਜ਼ੇ ਵਜੋਂ ਖ਼ੁਦ ਮੁੱਖਧਾਰਾ ਦਾ ਘੇਰਾ ਦਿਨ-ਬ-ਦਿਨ ਸੁੰਗੜਦਾ ਜਾ ਰਿਹਾ ਹੈ | 

#ਕੰਵਲ 

by Kawaldeep Singh



Join at

Facebook

No comments:

Post a Comment