Tuesday, March 24, 2015

Kanwal Speaks - March 24, 2015 at 11:14PM

ਵਿਚਾਰਿਆਂ ਨੇ ਲੱਤਾਂ ਫੈਲਾਅ ਕੇ, ਰਾਤਾਂ ਨੂੰ ਝਾਗ, ਚੱਕ ਨੂੰ ਜੋ ਘੁਮਾ-ਘੁਮਾ ਕੇ ਘੜੇ ਸੀ, ਪਰ ਹਾਏ ਓਏ ਕਿਸਮਤ ਕਰਨੀ ! ਆਵੇ ਵਿੱਚ ਉਹਨਾਂ ਨੂੰ ਪੱਕਣੇ ਧਰਨ ਤੋਂ ਪਹਿਲਾਂ ਹੀ ਅਕਾਸ਼ੀ ਮੀਂਹ ਸਾਰੇ ਕੱਚੇ ਘੜ੍ਹੇ ਰੋੜ੍ਹ ਕੇ ਢੇਰ ਕਰ ਗਿਆ !

by अहं सत्य



Join at

Facebook

No comments:

Post a Comment