ਮਜ਼ਹਬ ਤੇ ਰੱਬ ਦਾ, ਨਹੀਂ ਮੇਲ ਹੈ ਕਾਈ, ਇੱਕ ਮੋਇਆਂ ਤੇ ਦੂਆ ਜੀਵੇ | ਸਦ-ਚਿਰ ਖ਼ੁਦਾ, ਹਰ ਮਜ਼ਹਬ ਬਾਹਰਾ, ਕੋ ਵਿਰਲਾ ਇਹ ਰਸ ਪੀਵੇ | #ਕੰਵਲ مذہب تے ربّ دا، نہیں میل ہے کائی، اک مویاں تے دوآ جیوے صد-چر خدا، ہر مذہب باہرا، کو ورلا ایہہ رس پیوے #کنول
by अहं सत्य
Join at
Facebook
by अहं सत्य
Join at
No comments:
Post a Comment