Friday, August 14, 2015

Kanwal Speaks - August 15, 2015 at 12:40AM

ਜਿਸ ਅਜ਼ਾਦੀ ਦਾ ਮੁੱਲ ਲੱਖਾਂ ਘਰਾਂ ਤੇ ਅਰਮਾਨਾਂ ਦੇ ਉਜਾੜੇ, ਇਨਸਾਨਾਂ ਦੀ ਵੱਢ-ਟੁੱਕ, ਜਿਸਮਾਂ ਦੇ ਚਿੱਥੜੇ ਤੇ ਅਣਭੋਲ ਬੇਗੁਨਾਹਾਂ ਦੇ ਲਹੂ ਦੇ ਦਰਿਆ ਹੋਣ, ਉਸਦੇ ਸਲਾਨਾ ਦਿਨ ਉੱਤੇ ਖੁਸ਼ੀ ਦੇ ਤਰਾਨੇ ਨਹੀਂ ਬਲਕਿ ਅਸਮਾਨਾਂ ਤੀਕ ਗੂੰਜਦੇ ਮਰਗ ਦੇ ਵੈਣ ਕੰਨਾਂ ਨੂੰ ਚੀਰਦੇ ਨੇ, ਰੂਹ ਨੂੰ ਛੱਲ੍ਹੀ ਕਰਦੇ ਨੇ, ਲਾਹਨਤਾਂ ਪਾਉਂਦੇ ਨੇ ... #ਕੰਵਲ
by अहं सत्य

Join at
Facebook

No comments:

Post a Comment