ਅਾਪਣੀ ਪੁਲਿਸ ਤਾਂ ਵੈਸੇ ੲੀ ਵਾਹਵਾ ਮਸ਼ਹੂਰ ਅੈ ਕਿ ਜੇ ਕਿਸੇ ਬੀੜ ਦੇ ਬਾਂਦਰ ਨੂੰ ਵੀ ਪੁੱਠਾ ਟੰਗ ਕੇ ਥਰਡ ਡਿੱਗਰੀ ਦੇਣ ਲੱਗੇ ਤਾਂ ੳੁਹ ਵੀ ਅੱਗੋਂ ਚੀਕਾਂ ਮਾਰ-ਮਾਰ ਮੰਨਦਾ ਫਿਰੇ ਕਿ ੳੁਹੀ ਓਸਾਮਾ-ਬਿਨ-ਲਾਦੇਨ ਅੈ ਤੇ ਅਮਰੀਕਾ ਵਿੱਚ ਸਾਰੇ ਧਮਾਕੇ ੳੁਸੇ ਨੇ ਕੀਤੇ ਨੇ ... ਫੇਰ ੲਿਹ ਤਾਂ ਵੈਸੇ ੲੀ ਗਰੀਬ ਮਹਾਂਤੜ ਨੇ, ਜਿਹਨਾਂ ਦੇ ੲਿੱਕ ਪੲੀ ਦੇ ਦੱਸ ਥਾਂੲੀਂ ਲਹੂ ਵੱਗਣ ਲਗਦੈ ... ਬਾਕੀ ਵਿਲ੍ਹਕਦੇ ਬਾਲ-ਬੱਚੇ ਤੇ ਅਾਰ-ਪਰਵਾਰ ਦੇ ਬੁਰੇ ਦਾ ਡਰ ਤੇ ਚੰਗੇ ਦਾ ਲਾਲਚ ਕੀ-ਕੀ ਨਹੀਂ ਕਰਵਾੳੁਂਦਾ ਤੇ ਮੰਨਵਾੳੁਂਦਾ ੲਿਨਸਾਨ ਤੋਂ ਅਾਖ਼ਰ ... #ਕੰਵਲ
by अहं सत्य
Join at
Facebook
No comments:
Post a Comment