Wednesday, October 21, 2015

Kanwal Speaks - October 21, 2015 at 03:34PM

ਬਰਗਾੜੀ ਗੋਲੀਕਾਂਡ ਵਿੱਚ ਸਰਕਾਰੀ-ਤੰਤਰ ਵਲੋਂ ਅਾਮ ਨਾਗਰਿਕਾਂ ਦੇ ਜਮਹੂਰੀ ਹੱਕਾਂ ਦੇ ਪੂਰਨ ਘਾਣ, ਸ਼ਾਂਤੀਪੂਰਨ ਵਿਰੋਧ ਕਰਨ ਦੇ ਸੰਵਿਧਾਨਕ ਹੱਕ ਦੀ ਵਰਤੋਂ ਕਰ ਰਹੇ ਦੋ ਨਿਹੱਥਅਾਂ ਨੂੰ ਜਾਨੋਂ ਮਾਰਨ, ਕੲੀਅਾਂ ਹੋਰਨਾਂ ਨੂੰ ਗੋਲੀਅਾਂ ਮਾਰ ਕੇ ਜਖ਼ਮੀ ਕਰਨ ਅਤੇ ਬਾਕੀਅਾਂ ੳੁੱਪਰ ਲਾਠੀਅਾਂ ਨਾਲ ਅੰਨ੍ਹਾ ਤਸ਼ਦੱਦ ਕਰਨ ੳੁੱਤੇ ਕਿਸ-ਕਿਸ ਜ਼ਮੀਰੋਂ ਮੋੲੇ ਲੇਖਕ, ਗਾੲਿਕ ਜਾਂ ਹੋਰ ਅਦੀਬੀ ਨੇ ਅਾਪਣੀ ਗਫ਼ਲਤ ਦੀ ਨੀਂਦੋਂ ਜਾਗ ਕੇ ਸਰਕਾਰੀ ਟੁੱਕੜਿਅਾਂ ਵਜੋਂ ਪੁਚਕਾਰਨ ਲੲੀ ਪਾੲੇ ਗੲੇ ਸਨਮਾਨਾਂ ਨੂੰ ਵਾਪਿਸ ਕੀਤਾ? #ਕੰਵਲ
by अहं सत्य

Join at
Facebook

No comments:

Post a Comment