Monday, November 16, 2015

Kanwal Shared - Tribune Punjabi » News » ਤਾਸ਼ ਦੀ ਬਾਜ਼ੀ ਦੌਰਾਨ ਹੋਈ ਮਾਮੂਲੀ ਤਕਰਾਰ ਨੇ ਲਈ ਜਾਨ - November 17, 2015 at 08:20AM

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੈਂ ਬਹੁਤ ਨੇੜਿਓਂ ਦੇਖਿਅੈ, ਸਿਰਫ਼ ਤੇ ਸਿਰਫ਼ ਗਾਣਿਅਾਂ ਵਾਲੀ ਗੰਦਗੀ ਤੇ ਥੋਥੇ ਪੋਪ ਕਲਚਰ ਦੇ ਹਲਕਾੲੇ ਹੋਏ ਕੱਚੇ ਦਿਮਾਗ ਹਨ, ਨਾ ਸੋਚ, ਨਾ ਸੇਧ ਅਤੇ ਨਾ ਹੀ ਜ਼ਿੰਦਗੀ ਪ੍ਰਤੀ ਕਿਸੇ ਪ੍ਰਕਾਰ ਦਾ ਨਜ਼ਰੀਆ... Uncontrolled Aggression ਵੱਧ ਰਿਹੈ, Value of Life ਘੱਟ ਰਹੀ ਅੈ, ਵਕਤੀ Entertainment ਲੲੀ ਕਿਸੇ ਵੀ ਹੱਦ ਤਕ ਜਾ ਸਕਦੇ ਹਨ, ਫੋਕੀ ਟਾਹਰ ਲੲੀ ਪੂਰੀ ੳੁਮਰ ਬਰਬਾਦ ਕਰਨ ਤੋਂ ਵੀ ਕੋੲੀ ਪਰਹੇਜ਼ ਨਹੀਂ ਅਤੇ ਬਾਕੀ ਰਹੀ ਗੱਲ ਅਸੂਲ, ਕਿਰਦਾਰਾਂ ਤੇ ਮਿਅਾਰਾਂ ਦੀ, ੳੁਹ ਹੈ ੲੀ ਨਹੀਂ ਕਿੳੁਂਕਿ ੳੁਹ ਨਾ ਤਾਂ ਪਰਿਵਾਰਾਂ 'ਚੋਂ ਮਿਲੇ, ਨਾ ਮੁੱਢਲੀ ਸਿੱਖਿਅਾ ਚੋਂ ਤੇ ਨਾ ਹੀ ਸਮਾਜ 'ਚੋਂ ... ਸਮਾਜਿਕ ਮਿਅਾਰ ਹੀ ਅਸਲ ਵਿੱਚ ਬਹੁਤ ਹੇਠਾਂ ਜਾ ਡਿੱਗਿਅਾ ਹੈ ਵਕਤ ਦੇ ਨਾਲ-ਨਾਲ ਤੇ ਵਿਸ਼ਵੀਕਰਨ ਦਾ ਪਸਾਰਾ ਵੀ ਵਧਿਅਾ ਹੈ, ਜਿਸ ਨਾਲ ਅਮਰੀਕਾ ਵਰਗੇ ਮੁਲਕਾਂ ਦਾ ਹਿੱਪੀ ਤੇ ਬਲਿੳੂ-ਕਾਲਰ ਸੱਭਿਅਾਚਾਰ ਹੁਣ ਦੇਸੀ ਵਲੇਂਵੇਂ 'ਚ ਪਰੋਸ ਕੇ ਮਿਲਣਾ ਸੌਖਾ ਹੋ ਗਿਅੈ ...ਬਾਕੀ ਫ਼ੋਕੀ ਹਵਾ ਮਾਰਨ ਨੂੰ ੳੁਦੋਂ ਅੱਜ ਜਿੱਡਾ ਸ਼ੋਸ਼ਲ ਮੀਡਿਅਾ ਕਿੱਥੇ ਸੀ? ੲਿੱਕ ਬਹੁਤ ਵੱਡਾ ਕਾਰਕ ਪੰਜਾਬ ਦਾ ੲੇਸ ਵੇਲੇ ਵਿਸ਼ਵ ਦਾ ਡਰੱਗ-ਗੇਟ ਬਣ ਜਾਣਾ ਹੈ, ਜਿਸ ਵਿੱਚ ਵਿਸ਼ਵ ਨਸ਼ਾ ਵਪਾਰ ਦਾ ਬਹੁਤ ਵੱਡਾ ਹਿੱਸਾ ਪੰਜਾਬ ਦੇ ਰਾਹੀਂ ਪੂਰੀ ਦੁਨੀਅਾ ਵਿੱਚ ਪੁੱਜ ਰਿਹੈ, ਸੋ ਹੌਲੀ-ਹੌਲੀ ੲਿਸ ਧੰਦੇ ਦਾ ਪ੍ਰਭਾਵ ਸਮਾਜਿਕ ਮਿਅਾਰਾਂ ਤੇ ਵੀ ਪੈ ਰਿਹੈ ...ਨਸ਼ਾ ਪੀੜ੍ਹੀਅਾਂ 'ਤੇ ਅਸਰ ਪਾੳੁਂਦੈ, ਫੇਰ ਅਗਲੀਅਾਂ ਪੀੜ੍ਹੀਅਾਂ ਦਾ ਖੋਰਾ ਸ਼ੁਰੂ ਹੁੰਦੈ ...
http://ift.tt/1NXVegD

Join at Facebook

No comments:

Post a Comment