Saturday, November 14, 2015

Kanwal Speaks - November 14, 2015 at 11:30PM

ਹਵਾਰੇ ਨੂੰ ਜੱਥੇਦਾਰੀ ਦੇਣਾ ਕਿੰਨਾ ਕੁ ਸਿਧਾਂਤਕ ਹੈ ਜਾਂ ੲਿਸ ਪਿੱਛੇ ਕਿਹਦਾ-ਕਿਹਦਾ ਕਿੰਨਾ ਕੁ ਹੱਥ ਤੇ ਪਰਤੱਖ ਜਾਂ ਛੁਪੀ ਹੋੲੀ ਮਨਸ਼ਾ ਹੈ ੲਿਹ ਸਭ ੲਿੱਕ ਵੱਖਰਾ ਮੁੱਦਾ ਹੈ, ਪਰ ੲਿੱਕ ਗੱਲ ਕਾਬਲ-ੲੇ-ਗੌਰ ਹੈ ਕਿ ਜੇ ਹਵਾਰੇ ਦਾ ੲਿਤਿਹਾਸ ਅਤੇ ਅੱਜ ਦੀਅਾਂ ਸਥਿਤੀਅਾਂ ਰਤਾ ਕੁ ਗਹੁ ਦੇਖੀਅਾਂ ਜਾਣ ਤਾਂ ਬਾਦਲ (ਪਾਰਟੀ) ਪਰਿਵਾਰ ਵਲੋਂ ੳੁਸ ਦਾ ਵਿਰੋਧ ਅਤੇ ਵਿਸ਼ੇਸ਼ਕਰ ਅੱਜ ਦੇ ਸਮੇਂ ਵਿੱਚ ੲਿੱਕ ਵੱਡੇ ਤਬਕੇ ਵਲੋਂ ੳੁਸ ਦੇ ਕੀਤੇ ਜਾ ਰਹੇ ਨਾੲਿਕੀਕਰਨ ਦਾ ੳੁਹਨਾਂ ਵਲੋਂ ਸਖ਼ਤੀ ਨਾਲ ਦਮਨ ਘੱਟੋ-ਘੱਟ ੳੁਹਨਾਂ ਦੇ ਪੱਖ ਤੋਂ ਕੋੲੀ ਅੈਂਵੇਂ ਬਿਨਾਂ ਕਾਰਨ ਜਾਂ ਨਾਜਾੲਿਜ਼ ਨਹੀਂ ਹੈ, ਕਾਸ਼ ਕੋੲੀ ੳੁਹਨਾਂ ਦੀ ੲਿਸ ਘਬਰਾਹਟ ਤੇ ਹੜਬੜਾਹਟ ਵਿੱਚ ੳੁਹਨਾਂ ਦੇ ਅੰਦਰ ਦੇ ਅਸਲੀ ਡਰ ਅਤੇ ਚਿੰਤਾ ਨੂੰ ਸਹੀ ਅਰਥਾਂ ਵਿੱਚ ਸਮਝ ਸਕਦਾ ...
by अहं सत्य

Join at
Facebook

No comments:

Post a Comment