Monday, November 16, 2015

Kanwal Speaks - November 17, 2015 at 12:27AM

ਜੁੱਤੀ ਸੁੱਟ ਮਿਲੇ ਲੀਡਰੀ ਤੇ ਬੰਬ ਸੁੱਟ ਕੇ ਜੱਥੇਦਾਰੀ, ਬੋਤਲ ਲਾ ਕ੍ਰਾਂਤੀ ਅਾੳੁਂਦੀ ਚਿੱਟਾ ਵੰਡ ਕੇ ਚੌਧਰ ਸਾਰੀ । ਗਾਲ੍ਹਾਂ ਛੱਬੇ ਪ੍ਰਧਾਨਗੀ ਅਫ਼ੀਮ 'ਚੋਂ ਵਿਰਾਸਤ ਭਾਰੀ, ਕੰਵਲ ਨਸਲਾਂ ਗਾਲ਼ੀਅਾ ਫਖ਼ਰੇ-ਕੌਮ ਰਤਨਾਰੀ । #ਕੰਵਲ
by अहं सत्य

Join at
Facebook

No comments:

Post a Comment