Wednesday, July 6, 2016

Kanwal Speaks - July 07, 2016 at 10:45AM

ੳੁਹ ਕਹਿੰਦੇ ਕਿ ੲਿਹਨਾਂ ਨੇ ਹਰਿਮੰਦਰ ਸਾਹਿਬ 'ਤੇ ਝਾੜੂ ਦਾ ਚੋਣ ਚਿੰਨ੍ਹ ਲਾ ਕੇ ਧਰਮ ਦਾ ਨਿਰਾਦਰ ਕੀਤਾ ਤਾਂ ੲਿਹਨਾਂ ਨੇ ਵੀ ਬੰਗਲਾ ਸਾਹਿਬ 'ਤੇ ੳੁਹਨਾਂ ਦੀ ਲਾੲੀ ਚੋਣ ਚਿੰਨ੍ਹ ਵਾਲੀ ਪੁਰਾਣੀ ਫੋਟੋ ਕੱਢ ਮਾਰੀ; ਸੋ ਗੱਲ ੲਿੳੁਂ ਬਣੀ ਕਿ ਸਿਅਸਤ ਦੇ ਕੱਚੇ ਖਿਡਾਰੀਅਾਂ ਨੇ ਨਕਲ ਕਰਨ ਦੀ ਕੋਸ਼ਿਸ਼ ਤਾਂ ਪੱਕੇ ਖਿਡਾਰੀਅਾਂ ਦੀ ਕੀਤੀ ਪਰ ਪੱਕਿਅਾਂ ਕੋਲੋਂ ੳੁਮਰ-ਦਰ-ੳੁਮਰ ਲੋਕਾੲੀ ਨੂੰ ਅੰਨ੍ਹਿਅਾਂ ਬਣਾੲੀ ਰੱਖ ਧਰਮ ਰੂਪੀ ਕਪਲਾ ਗੳੂ ਦਾ ਲਾਹੇਵੰਦ ਦੁੱਧ ਚੋਣ ਦਾ ਸਹੀ ਗੁਰ ਸਿੱਖਣਾ ਭੁੱਲ ਗੲੇ! #ਕੰਵਲ
by अहं सत्य

Join at
Facebook

No comments:

Post a Comment