Thursday, August 25, 2016

Kanwal Speaks - August 25, 2016 at 04:07PM

ਖੁੱਲ੍ਹੀ ਕਵਿਤਾ ਤੇ ਸਮਝੋ ਵਖਰੇਵਾਂ ਵਾਰਤਕ ਦਾ ਪਹਿਲੋਂ ... ਨਾ ਪਰੋਸੋ ਅਾਖ ਕਵਿਤਾ ਕੱਚ-ਪਕਾ ਕਚਰਾ ਅੈਵੇਂ ਬੇਰਵਾਨੀ ਵਾਲਾ ਘੜ੍ਹਿਅਾ ਕਲਮ ਝਰੀਟੇ ਬੌਧਿਕ ਜੁਗਾਲੀਓਂ ਕੋੲੀ ... ਕਵਿਤਾ ਨਾ ਹੁੰਦੀ ਨਿਰਮਤ ਮਸਨੂੲੀ ਮਸ਼ੀਨਾਂ ਤੋਂ ਕਿਤੇ ਨਾ ਲੋੜੇ ੳੁੱਦਮ ਬਹਿ ਲਿਖੀ ਜਾਵੇ ਕਦੇ ... ਬੱਸ ੳੁਪਜਦੀ ੲਿਹ ਸਿਰਜਿਤ ਹੋ ਧੁਰ ਅੰਦਰੋਂ ਪ੍ਰਕਾਸ਼ਮਾਨ ਕੰਵਲ ਅਾਪਣੇ ਅਾਪ ਤੋਂ ... #ਕੰਵਲ
by अहं सत्य

Join at
Facebook

No comments:

Post a Comment