ਬੁੱਤਪੂਜਕ ਮਨੁੱਖ ਜੜ੍ਹ ਹੈ ਕਿੳੁਂਜੋ ੳੁਹ ਜੜ੍ਹ ਨਾਲ ਜੁੜ ਸਾਰਾ ਜੀਵਨ ਜੜ੍ਹਤਾ ਵਿੱਚ ਵਿਅਰਥ ਗਵਾ ਦੇਂਦਾ ਹੈ, ਪਰ ਕਿਤਾਬਪੂਜ ੲਿਸ ਤੋਂ ਵੀ ਅਗਾਂਹ ਵੱਡਾ ਗੁਨਾਹਗਾਰ ਵਿਚਾਰ ਦਾ ਕਾਤਲ਼ ਹੈ ਜੋ ਚੇਤੰਨ ਵਿਚਾਰ ਦਾ ਜੜ੍ਹ ਵਿੱਚ ਪਰਿਵਰਤਨ ਕਰ ੳੁਸਦੀ ਸਦੀਵੀਂ ਮੌਤ ਦਾ ਕਰਤਾ ਤੇ ਕਾਰਕ ਹੋ ਨਿੱਬੜਦਾ ਹੈ । #ਕੰਵਲ
by अहं सत्य
Join at
Facebook
No comments:
Post a Comment