Saturday, November 12, 2016

Kanwal Speaks - November 13, 2016 at 06:08AM

ਰੂਹੋ-ਜਿਸਮ ਨੋਚ ਰਿਹਾ ਹਾਕਮ ਤੇ ਤੂੰ ਸਹਿੰਦਾ ਜਾਵੇਂ ਚੁੱਪਚਾਪ ਕੰਵਲ ਬੈਠਾ, ਤਾਂ ਸੱਚਮੁੱਚ ੲਿਸੇ ਜ਼ਿੱਲਤ ਦਾ ਹੱਕਦਾਰ ੲੇਂ ਤੂੰ ਕਿ ਮੁਰਦੇ ਰੁੱਲਦੇ ਸੋਭਦੇ ਨੇ । #ਕੰਵਲ
by अहं सत्य

Join at
Facebook

No comments:

Post a Comment