Thursday, April 20, 2017

Kanwal Speaks - April 20, 2017 at 08:43PM

ਖ਼ਬਰ: "ਮਾਨ ਅਕਾਲੀ ਦਲ ਵਾਲਿਅਾਂ ਨੇ ਕੈਨੇਡਾ ਦੇ ਰੱਖਿਅਾ ਮੰਤਰੀ ਸ. ਹਰਜੀਤ ਸਿੰਘ ਸੱਜਣ ਨੂੰ ਮਿਲ ਕੇ ਮੰਗ ਪੱਤਰ ਦੇਣ ਦੀ ੲਿਜਾਜ਼ਤ ਨਾ ਦੇਣ ਦੇ ਵਿਰੋਧ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾੲੇ !" ਸਵਾਲ: ੲਿਹ ਮਾਨਦਲੀੲੇ ਮਾਂ ਦੀ ਕੁੱਖ ਤੋਂ ਹੀ ਲੱਕੜਸਿਰੇ ਪੈਦਾ ਹੁੰਦੇ ਹਨ ਜਾਂ ੲਿਹਨਾਂ ਨੂੰ ਸ਼ਾਮਲ ਕਰਨ ਦੀ ਮੁੱਢਲੀ ਸ਼ਰਤ ਵਜੋਂ ੲਿਹਨਾਂ ਦਾ ਦਿਮਾਗ਼ ਕੱਢ ੳੁਹਦੀ ਥਾਂੲੇ ਗੋਬਰ ਭਰ ਕੇ ਤੇ ਕੱਢੇ ਮਗਜ ਵੱਟੇ ਭੰਗ ਖਰੀਦ-ਘੋਟ ਕੇ ੲਿਹਨਾਂ ਨੂੰ ਛਕਾ ਦਿੱਤੀ ਜਾਂਦੀ ਹੈ ਕਿ ਜਿੰਨਾ ਨੁਕਸਾਨ ਹਿੰਦੂਸਤਾਨੀ ੲੇਜੰਸੀਅਾਂ, ਅਾਰ.ਅੈੱਸ.ਅੈੱਸ., ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਸਾਰੇ ਰਲ-ਮਿਲ ਅੱਡੀ-ਬੋਦੀ ਦਾ ਜ਼ੋਰ ਲਾ ਕੇ ਨਾ ਕਰ ਸਕੇ ੲਿਹਨਾਂ ੲੇਜੰਟਾਂ ਨੇ ਪੰਜਾਂ ਮਿਨਟਾਂ ਵਿੱਚ ਕਰ ਮਾਰਿਅਾ ?
by अहं सत्य

Join at
Facebook

No comments:

Post a Comment